Dear Parents, for the assignment please follow these steps
Step 1 Click on www.edukee.in,
Step 2 Fill your Adm No. and Password
Step 3 Click on Assignment or Study material
For any query call at 7901990792,93,94


ਸ਼ੈਸਨ 2021-22 ਲਈ ਦਾਖ਼ਲਾ ਸ਼ੁਰੂ ਹੈ। ਜਿਆਦਾ ਜਾਣਕਾਰੀ ਲਈ ਸਕੂਲ ਰਿਸੈਪਸ਼ਨ ਤੇ ਸੰਪਰਕ ਕਰੋ। ਸੀਟਾਂ ਸੀਮਤ ਹਨ। ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਤਰਜੀਹ ਦਿੱਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਆਪਣੇ ਬੱਚੇ ਦਾ ਨਾਮ ਦਰਜ ਕਰਵਾਉਣ ਲਈ ਸਾਡੇ ਹੇਠ ਲਿਖੇ ਨੰਬਰਾਂ ਤੇ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਸੰਪਰਕ ਕਰ ਸਕਦੇ ਹੋ। ਧੰਨਵਾਦ।
7901990792 ਰਿਸੈਪਸ਼ਨ
7901990793 ਪ੍ਰਿੰਸੀਪਲ
7901990794 ਕਲਰਕ
9417641310 ਸ੍ਰ. ਮੱਖਣ ਸਿੰਘ (ਚੇਅਰਮੈਨ)
9417396854 ਸ੍ਰ. ਹਰਬੰਸ ਸਿੰਘ (ਮੈਨੇਜਿੰਗ ਡਾਇਰੈਕਟਰ)
7009941052 ਸ੍ਰ. ਜਸਵਿੰਦਰ ਸਿੰਘ (ਮੈਨੇਜਮੈਂਟ ਮੈਂਬਰ)
ਪ੍ਰਿੰਸੀਪਲ
ਸਾਹਿਬਜ਼ਾਦਾ ਅਜੀਤ ਸਿੰਘ ਕਾਨਵੈਂਟ ਸਕੂਲ, ਗਹਿਰੀ ਬਾਰਾ ਸਿੰਘ

Grades- upto Class 10th

Special Classes for Playway


Fully Equipped with CCTV Cameras

Fully equipped labs

Sahibzada Ajit Singh Convent School